Sunday, March 22, 2009

ਭਗਤ ਸਿਆਂ ਤੇਰੇ ਵਰਗੇ

ਕਿਸੇ ਸੱਚ ਆਖਿਆ ਐ
ਨੀ ਜੰਮਣੇ ਪੁੱਤ ਭਗਤ ਸਿਆਂ ਤੇਰੇ ਵਰਗੇ

 ਤੂੰ ਅੱਜ ਵੀ ਦਿਲਾਂ 'ਚ ਜਿੰਦਾ ਐ
ਤੈਨੂੰ ਮਾਰਨ ਵਾਲੇ ਤਾਂ ਕਦ ਦੇ ਮਰਗੇ

ਸਦਕੇ ਜਾਵਾਂ ਤੇਰੇ ਓਏ ਪੰਜਾਬੀ ਸ਼ੇਰਾ
ਤੂੰ ਹੀ ਪੁੱਟਿਆ ਫਰੰਗੀਆਂ ਦਾ ਡੇਰਾ

7 comments:

हरकीरत ' हीर' said...

ਕਿਸੇ ਸੱਚ ਆਖਿਆ ਹੈ,
ਨੀ ਜੰਮਣੇ ਪੁੱਤ ਭਗਤ ਸਿਆਂ ਤੇਰੇ ਵਰਗੇ

ਸਦਕੇ ਜਾਵਾਂ ਤੇਰੇ ਓਏ ਪੰਜਾਬੀ ਸ਼ੇਰਾ
ਜਿਸਨੇ ਖਤਮ ਕੀਤਾ ਫਰੰਗੀ ਡੇਰਾ

Kulwant ji,

as choti te jandar rachna lai vdhai...!!

Anonymous said...

ਮੈਂ ਪਹਲੀ ਵਾਰ ਆਪਦੇ ਬ੍ਲੋਗ ਤੇ ਪਹੁਂਚਿਆ।
ਬਡਾ ਚਂਗਾ ਲਗਿਆ

ghughutibasuti said...

ਵਾਹ ਵਾਹ.
ਘੁਘੂਤੀ ਬਾਸੂਤੀ

Daisy said...

You can Online Gifts Delivery in India for your loved ones staying in India and suprise them !

Daisy said...

Send Valentine Day Roses Online
Valentine Day Gifts Online

Daisy said...

Send Gifts Online
Send Cakes Online

Gitanjli said...

HI, Thanks for this post as the blog seems to be very interesting ! Thank you guys ! Get Capability Maturity Model Integration CMMI Certification Online